a cappella male

02:43

Songtekst

ਹੋ ਹੋ ਹੋ ਉਹ ਹੋ ਹੋ 
ਜਦ ਤੱਕ ਪੀਂਦਾ ਸਾਂ,
ਤੇਰਾ ਦੋਸਤ ਸਾਂ,
ਸੋਫ਼ੀ ਕੀ ਹੋਇਆ, 
ਮੈਂ ਕਾਫ਼ਰ ਹੋ ਗਿਆ,
ਕਦੇ ਹੁੰਦਾ ਸਾਂ ਜਾਨ,
ਤੇਰੀ ਮਹਿਫ਼ਲ ਦੀ,
ਮੌਸਮ ਕੀ ਬਦਲੇ, 
ਮੈਂ ਮੁਸਾਫ਼ਰ ਹੋ ਗਿਆ,
ਜਦ ਤੱਕ ਪੀਂਦਾ ਸਾਂ
ਹੋ ਹੋ ਹੋ ਉਹ ਹੋ ਹੋ 

Why did we let our friendship fade away?
Was it something we did, or just words we didn't say?

ਨਾ ਚੋਰੀ ਨਾ ਧੋਖਾ ਕਦੇ,  
ਨਾ ਕੋਈ ਠੱਗੀ ਕੀਤੀ ਮੈਂ,
ਜਦ ਤੱਕ ਸੀ ਪੀਤੀ,   	
ਬੇਹਿਸਾਬ ਹੀ ਪੀਤੀ ਮੈਂ,
ਦੱਸ ਕਿੰਝ ਤੇਰਾ ਯਾਰ, 
ਟੁੱਟੀ ਗਾਗਰ ਹੋ ਗਿਆ,
ਜਿਸਨੂੰ ਮਾਲਕ ਮੰਨਦਾ ਸੈਂ,
ਕਿਵੇਂ ਤੇਰਾ ਚਾਕਰ ਹੋ ਗਿਆ  
ਜਦ ਤੱਕ ਪੀਂਦਾ ਸਾਂ
ਹੋ ਹੋ ਹੋ ਉਹ ਹੋ ਹੋ 

Why did we let our friendship fade away?
Was it something we did, or just words we didn't say?

ਇਹ ਦਸਤੂਰ ਰਿਹਾ ਹੈ, 
ਤੇਰੀ ਇਸ ਮਹਿਫ਼ਲ ਦਾ,
ਜੋ ਆਣ ਮਲਦੇ ਦਰ ਤੇਰਾ,
ਉਹ ਵਡਿਆਏ ਜਾਂਦੇ ਨੇ, 
ਛੱਡ ਜਾਂਦੇ ਤੇਰੀ ਮਹਿਫ਼ਲ ਜੋ, 
ਉਹ ਵੀ ਬਖ਼ਸ਼ਾਏ ਜਾਂਦੇ ਨੇ,
ਫਿਰ ਮੇਰੀ ਵਾਰੀਂ ਦੱਸ,
ਤੂੰ ਕਿਉਂ ਗਾਫ਼ਲ ਹੋ ਗਿਆ,
ਕਿੰਝ ਤੇਰਾ ਆਪਣਾ 
ਗ਼ੈਰਾਂ ’ਚ ਦਾਖਲ ਹੋ ਗਿਆ 