Sonu

Sonu

Freestyle hiphop male voice

03:48

Tekst

Sonu

ਮਾਰੇ ਤੇ ਪੜਿਆ ਪੁੜਿਆ ਜਾਂਦਾ ਨਹੀਂ,
ਮਾਨੂੰ ਕੋਈ ਵੀ ਪੇਪਰ ਆਂਦਾ ਨਹੀਂ,
ਕਾਲੇ ਅੱਖਰ ਲਗਾ ਭੂਤ ਜਿਹੇ,
ਦਿਮਾਗ ਮਾਂ ਇੱਕ ਵੀ ਜਾਂਦਾ ਨੀ,
ਮਾਨੇ ਛੋਕਰੇ ਬੜੇ ਹੀ ਭੇੜੇ ਆਂ,
ਮਾਨੇ ਮਸਲੇ ਕਈ ਨਬੇੜੇ ਆਂ,
ਜਿਨਕੇ ਮੂੰਹ ਲਗਾ ਮਾਨੁ ਭੇੜੇ ਆਂ,
ਮਾਨੇ ਗੇਰ ਗੇਰ ਕਾ ਧੇੜੇ ਆਂ,
ਕਦੀ ਸੜਕਾਂ ਪਾ ਕਦੀ ਨਹਿਰਾਂ ਮਾਂ,
ਨਿੱਤ ਹੋਵਾ ਲੜਾਈ ਸ਼ਹਿਰਾਂ ਮਾਂ।
ਜੋ ਵੀ ਮਾਨੁ ਛੇੜਾਗਾ,
ਮਾਰਾ ਟੋਲਾ ਓਹਨਾਂ ਨੂੰ ਘੇਰਾਗਾ।
ਲਾ ਲਾ ਚਪੇਡੇ ਕੰਨ ਸੇਕਾਂਗੇ,
ਜਿਥਾਂ ਮਰਜੀ ਆਜੇ ਦੇਖਾਂਗੇ,
ਹਰਿਆਣੇ ਕੇ ਆਂ ਪੰਜਾਬ ਕੇ ਆਂ 
ਛੋਕਰੇ ਸਾਰੇ ਪੁਆਦ ਕੇ ਆਂ
ਦਿਮਾਗ ਤੇ ਗਰਮ ਹਿਸਾਬ ਕੇ ਆਂ
ਸਾਰੇ ਕੇ ਸਾਰੇ ਪੂਆਧ ਕੇ ਆਂ।

ਮੁਹਰਾਂ ਸਾਰੀ ਖੇਡਾਂ ਮਾਂ,
ਹਮ ਨ੍ਹੀਂ ਆਂਦੇ ਭੇਡਾਂ ਮਾਂ।
ਕ੍ਰਿਕਟ ਗਰਾਊਂਡ ਮਾਂ ਕੁਸ਼ਤੀ ਹੋਜਾ,
ਪਕੜੇ ਨ੍ਹੀਂ ਜਾਂਦੇ ਰੈਡਾ ਮਾਂ।
ਪੂੜੇ, ਪਾਸੇ ਸੱਭ ਸੂਜਾਂਗੇ 
ਗੱਦੇ ਬਜਾਂਗੇ ਸੈਡਾਂ ਪਾ।
ਪੰਗਾ ਸੋਚ ਸਮਝ ਕਾ ਲੀਏ
ਨੀ ਪੜਿਆ ਰਹਾਗਾ ਬੈਡਾਂ ਪਾ।
ਮਾਮਿਆਂ ਤੇ ਡਰਦੇ ਨ੍ਹੀਂ,
ਪਰਵਾਹ ਕਿੱਸੇ ਕੀ ਕਰਦੇ ਨ੍ਹੀਂ।
ਦਿਨ ਲੰਘਜਾ ਵੇਹਲਪੋਣੇ ਮਾਂ,
ਰਾਤ ਨੂੰ ਵੀ ਘਰਾਂ ਬੜਦੇ ਨ੍ਹੀਂ।
ਪਿਓ ਮਾਰੈ ਪਾ ਪੈਸਾ ਖੁੱਲ੍ਹਾ,
ਭੁੱਖੇ ਮਾਨੇ ਮਰਦੇ ਨ੍ਹੀਂ।
ਭੁੱਖੇ ਮਾਨੇ ਸੁਆਦ ਕੇ ਆਂ,
ਬਦਮਾਸ਼ ਆਂ ਕਈ ਸਾਧ ਸੇ ਆਂ।
ਹਰਿਆਣੇ ਕੇ ਆਂ ਪੰਜਾਬ ਕੇ ਆਂ 
ਛੋਕਰੇ ਸਾਰੇ ਪੁਆਦ ਕੇ ਆਂ
ਦਿਮਾਗ ਤੇ ਗਰਮ ਹਿਸਾਬ ਕੇ ਆਂ
ਸਾਰੇ ਕੇ ਸਾਰੇ ਪੂਆਧ ਕੇ ਆਂ।