Waheguru

Waheguru

Slow and Reverb's beats

04:00

Lyrics

Waheguru

   ਦਰਸ਼ਨ ਪਾ ਲੋ ਸੰਗਤੋ........
ਦਰਸ਼ਨ ਪਾ ਲੋ ਸੰਗਤੋਂ......
ਜਦ ਦਿਨ ਹੌਲੀਆਂ ਦੇ ਨੇ ਆਉਂਦੇ 
ਤੱਬੂਆ ਚ ਬਾਬੇ ਦੀ ਚੌਕੀ ਲਾਉਦੇ 
ਨਾਲ਼ੇ ਬਾਬੇ ਦੀ ਜੋਤ ਜਗਾਉਂਦੇ 
ਮਹਿਮਾ ਗਾ ਲੋ ਸੰਗਤੋ......
ਦਰਸ਼ਨ ਪਾ ਲੋ ਸੰਗਤੋ........
ਸੀਸ ਨੀਵਾਂ ਲੋ ਸੰਗਤੋ........
ਦਰਸ਼ਨ ਪਾ ਲੋ ਸੰਗਤੋ.......
ਬੇਰੀ ਹੇਠਾਂ ਬਿਰਤੀ ਲਾਉਂਦੇ......
ਸੋਢੀ ਦੇ ਗੁਣ ਗਾਉਂਦੇ....
ਬਿਰਤੀ ਲਾ ਕੇ ਸੋਢੀ ਸ਼ਹਿਨਸ਼ਾ ਨੂੰ ਮਨਾਉਂਦੀਆਂ...... 
ਮਹਿਮਾ ਗਾ ਲੋ ਸੰਗਤੋ......
ਦਰਸ਼ਨ ਪਾ ਲੋ ਸੰਗਤੋ........
ਸੀਸ ਨੀਵਾਂ ਲੋ ਸੰਗਤੋ........
ਦਰਸ਼ਨ ਪਾ ਲੋ ਸੰਗਤੋ.......
ਜਦੋਂ ਸੋਢੀ ਪਾਤਸਾਹ ਦੇ ਦਰ ਤੇ ਆਉਦੀਆ 
ਹੇਠ ਧੋਲੀਧਾਰ ਦੇ ਨਾਹਉਂਦੇ
ਸਤਿਨਾਮ ਵਾਹਿਗੁਰੂ ਨਾਮ ਏ ਜਪਦੀਆਂ ਤੇ ਮਨ ਦੇ ਭਰਮ ਮਿਟਾਉਦੀਆਂ 
ਹੋਵੇ ਕਿਸੇ ਤਵੀਤ ਖਵਾਇਆ ਭਾਵੇ ਜਿੰਨ ਭੂਤ ਦਾ ਸਤਾਇਆ 
ਸਬ ਦੁੱਖ ਮਿਟ ਜਾਂਦੇ ਨੇ ਸੰਗਤੋ 
ਮਹਿਮਾ ਗਾ ਲੋ ਸੰਗਤੋ......
ਦਰਸ਼ਨ ਪਾ ਲੋ ਸੰਗਤੋ........
ਸੀਸ ਨੀਵਾਂ ਲੋ ਸੰਗਤੋ........
ਦਰਸ਼ਨ ਪਾ ਲੋ ਸੰਗਤੋ.......
ਪਾਪੀਆਂ ਦਾ ਕਦੇ ਭਲਾ ਨਾ ਹੁੰਦਾ ਮਨ ਨੇ ਜਿੰਨਾ ਦੇ ਕਾਲੇ
ਮਨ ਮੰਗਿਆਂ ਫਲ ਲੈ ਕੇ ਜਾਂਦੇ ਗੁਰਮੁੱਖ ਭਾਗਾਂ ਵਾਲੇ
ਸੰਗਤਾਂ ਦੂਰ-ਦੂਰ ਤੋਂ ਆਈਆਂ, ਦੁੱਧ ਪੁੱਤ ਦਰ ਤੋਂ ਮੰਗਦੀਆਂ ਮਾਈਆਂ
ਅਰਜ ਸੁਣਾ ਲੋ ਸੰਗਤੋ.....
ਮਹਿਮਾ ਗਾ ਲੋ ਸੰਗਤੋ......
ਦਰਸ਼ਨ ਪਾ ਲੋ ਸੰਗਤੋ........
ਸੀਸ ਨੀਵਾਂ ਲੋ ਸੰਗਤੋ........
ਦਰਸ਼ਨ ਪਾ ਲੋ ਸੰਗਤੋ.......
ਮੈੜੀ ਦੇ ਵਿੱਚ ਆਪ ਹੈ ਆਇਆ 
ਦੁੱਖੀਆਂ ਦਾ ਰੱਖਵਾਲਾ
ਸੁੱਤੇ ਭਾਗ ਜਗਾ ਦਿੰਦਾ ਕਿਸਮਤ ਦਾ ਖੋਲੇ ਤਾਲਾ
ਸੋਢੀ ਸਾਹਿਬ ਦੀ ਅਜਬ ਹੈ ਲੀਲਾ ਸੇਵਕ ਸੱਚ ਕਹਿੰਦਾ ਫੁਰਤੀਲਾ
ਗੱਲ ਅਜਮਾ ਲੋ ਸੰਗਤੋ 
ਮਹਿਮਾ ਗਾ ਲੋ ਸੰਗਤੋ......
ਦਰਸ਼ਨ ਪਾ ਲੋ ਸੰਗਤੋ........
ਸੀਸ ਨੀਵਾਂ ਲੋ ਸੰਗਤੋ........
ਦਰਸ਼